ਜਸਟਿਨ ਟਰੂਡੋ ਵਿਰੁੱਧ ਭੜਕੇ ਐਲੋਨ ਮਸਕ
Ottawa- ਸਪੇਸਐਕਸ ਦੇ ਸੰਸਥਾਪਕ ਅਤੇ ਸੀਈਓ ਐਲੋਨ ਮਸਕ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਦੇਸ਼ ’ਚ ਬੋਲਣ ਦੀ ਆਜ਼ਾਦੀ ਨੂੰ ਦਬਾਉਣ ਲਈ ਆਲੋਚਨਾ ਕੀਤੀ। ਹਾਲ ਹੀ ’ਚ, ਕੈਨੇਡੀਅਨ ਸਰਕਾਰ ਨੇ ਆਦੇਸ਼ ਦਿੱਤਾ ਹੈ ਕਿ ਆਨਲਾਈਨ ਸਟਰੀਮਿੰਗ ਸੇਵਾਵਾਂ ਦੇ ਰੈਗੂਲੇਟਰੀ ਨਿਯੰਤਰਣ ਲਈ ਸਰਕਾਰ ਨਾਲ ਰਸਮੀ ਤੌਰ ’ਤੇ ਰਜਿਸਟਰ ਕਰਨਾ ਲਾਜ਼ਮੀ ਹੈ। ਕੈਨੇਡੀਅਨ ਸਰਕਾਰ ਦੇ ਇਸ […]