ਗਦਰ-2 ‘ਚ ਨਹੀਂ ਨਜ਼ਰ ਆਉਣਗੇ ਇਹ 4 ਅਦਾਕਾਰ, ਲਖਨਊ ਦੇ ਇਨ੍ਹਾਂ ਕਾਲਜਾਂ ‘ਚ ਲਗਾ ਪਾਕਿਸਤਾਨ ਦਾ ਸੈੱਟ, 3 ਸੂਬਿਆਂ ‘ਚ ਹੋ ਰਹੀ ਹੈ ਸ਼ੂਟਿੰਗ, ਜਾਣੋ ਸਭ ਕੁਝ
ਮੁੰਬਈ: ਸਾਲ 2001 ‘ਚ 11 ਅਗਸਤ ਨੂੰ ਸੰਨੀ ਦਿਓਲ ਸਟਾਰਰ ਫਿਲਮ ‘ਗਦਰ’ ਰਿਲੀਜ਼ ਹੋਈ ਸੀ। ਫਿਲਮ ਦੇ ਰਿਲੀਜ਼ ਹੁੰਦੇ ਹੀ ਸਿਨੇਮਾਘਰਾਂ ‘ਚ ਹੰਗਾਮਾ ਮਚ ਗਿਆ। ਸਿਨੇਮਾਘਰਾਂ ‘ਚ ਮੌਜੂਦ ਲੋਕਾਂ ਨੇ ਫਿਲਮ ‘ਤੇ ਜ਼ੋਰਦਾਰ ਤਾੜੀਆਂ ਵਜਾਈਆਂ। ਨਿਰਦੇਸ਼ਕ ਅਨਿਲ ਸ਼ਰਮਾ ਫਿਲਮ ਦੀ ਸਫਲਤਾ ‘ਤੇ ਯਕੀਨ ਨਹੀਂ ਕਰ ਸਕੇ। ਸੰਨੀ ਦਿਓਲ ਨਾਲ ਅਦਾਕਾਰੀ ਦਾ ਸਫ਼ਰ ਸ਼ੁਰੂ ਕਰਨ ਵਾਲੀ […]