Sports

ਇੰਗਲੈਂਡ ਲਈ ਖੇਡੇ 23 ਟੈਸਟ ਮੈਚ, ਹੁਣ ਜ਼ਿੰਬਾਬਵੇ ਲਈ ਡੈਬਿਊ ਕਰੇਗਾ ਇਹ ਖਿਡਾਰੀ, ਜਾਣੋ ਕੌਣ!

ਇੰਗਲੈਂਡ ਲਈ ਤਿੰਨ ਸਾਲ ਤੱਕ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਤੋਂ ਬਾਅਦ ਗੈਰੀ ਬੈਲੇਂਸ ਹੁਣ ਜ਼ਿੰਬਾਬਵੇ ਲਈ ਡੈਬਿਊ ਕਰਨ ਲਈ ਤਿਆਰ ਹੈ। ਉਸ ਨੂੰ ਆਇਰਲੈਂਡ ਖਿਲਾਫ ਤਿੰਨ ਮੈਚਾਂ ਦੀ ਟੀ-20 ਸੀਰੀਜ਼ ‘ਚ ਸ਼ਾਮਲ ਕੀਤਾ ਗਿਆ ਹੈ। ਜ਼ਿੰਬਾਬਵੇ ਨੇ ਆਸਟ੍ਰੇਲੀਆ ‘ਚ ਹਾਲ ਹੀ ‘ਚ ਖਤਮ ਹੋਏ ਟੀ-20 ਵਿਸ਼ਵ ਕੱਪ ਤੋਂ ਬਾਅਦ ਆਪਣੀ ਟੀਮ ‘ਚ ਕੁਝ ਬਦਲਾਅ ਕੀਤੇ ਹਨ, […]