Entertainment

Riteish Deshmukh B’day: ਪਹਿਲੀ ਨਜ਼ਰ ‘ਚ ਪਸੰਦ ਨਹੀਂ ਆਇਆ ਰਿਤੇਸ਼, ਫਿਰ ਡੋਲਾ ਜੇਨੇਲੀਆ ਦਾ ਮਨ, ਅਨੋਖੀ ਹੈ ਇਹ ਲਵ ਸਟੋਰੀ

ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਡਿਸੂਜ਼ਾ ਦੀ ਪ੍ਰੇਮ ਕਹਾਣੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਬਾਲੀਵੁੱਡ ਦੇ ਜ਼ਿਆਦਾਤਰ ਸਟਾਰ ਜੋੜਿਆਂ ਦੀ ਤਰ੍ਹਾਂ ਇਹ ਜੋੜਾ ਵੀ ਫਿਲਮ ਦੇ ਸੈੱਟ ‘ਤੇ ਹੀ ਮਿਲਿਆ ਸੀ। ਇਨ੍ਹਾਂ ਦੋਹਾਂ ਦੀ ਪ੍ਰੇਮ ਕਹਾਣੀ ‘ਚ ਨਵਾਬਾਂ ਦੇ ਸ਼ਹਿਰ ਹੈਦਰਾਬਾਦ ਨੇ ਅਹਿਮ ਭੂਮਿਕਾ ਨਿਭਾਈ ਹੈ। ਦਰਅਸਲ, ਰਿਤੇਸ਼ ਦੇਸ਼ਮੁਖ ਅਤੇ ਜੇਨੇਲੀਆ ਡਿਸੂਜ਼ਾ ਪਹਿਲੀ ਵਾਰ […]