ਗੂਗਲ ਨੇ ਪਲੇ ਸਟੋਰ ਤੋਂ ਹਟਾਏ ਇਨ੍ਹਾਂ 13 ਖਤਰਨਾਕ ਐਪਸ ਨੂੰ, ਆਪਣੇ ਫੋਨ ਤੋਂ ਤੁਰੰਤ ਡਿਲੀਟ ਕਰ ਦਿਓ
ਗੂਗਲ ਨੇ ਹਾਲ ਹੀ ‘ਚ ਪਲੇ ਸਟੋਰ ਤੋਂ 13 ਐਪਸ ਨੂੰ ਹਟਾ ਦਿੱਤਾ ਹੈ। ਖੋਜਕਰਤਾਵਾਂ ਨੂੰ ਇਹਨਾਂ ਐਪਾਂ ਵਿੱਚ ਖਤਰਨਾਕ ਗਤੀਵਿਧੀ ਪਾਏ ਜਾਣ ਤੋਂ ਬਾਅਦ ਇਹਨਾਂ ਐਪਾਂ ਨੂੰ ਤੁਰੰਤ ਮਿਟਾ ਦਿੱਤਾ ਗਿਆ ਸੀ। ਪਤਾ ਲੱਗਾ ਹੈ ਕਿ ਇਹ ਐਪਸ ਯੂਜ਼ਰਸ ਦਾ ਜ਼ਿਆਦਾ ਡਾਟਾ ਖਾ ਰਹੇ ਸਨ, ਨਾਲ ਹੀ ਬੈਟਰੀ ਨੂੰ ਜਲਦੀ ਤੋਂ ਜਲਦੀ ਖਤਮ ਕਰ […]