Tech & Autos

ਗੂਗਲ ਮੈਪ ਦਾ ਇਹ ਫੀਚਰ ਪੈਟਰੋਲ ਦੇ ਬਚਾਵੇਗਾ ਪੈਸੇ, ਹਰ ਮਹੀਨੇ ਹੋਵੇਗੀ ਬੱਚਤ, ਜਾਣੋ ਕਿਵੇਂ ਕਰੀਏ ਵਰਤੋਂ

ਨਵੀਂ ਦਿੱਲੀ: ਗੂਗਲ ਮੈਪਸ ਦੀ ਵਰਤੋਂ ਦੁਨੀਆ ਭਰ ਦੇ ਲੋਕ ਨੈਵੀਗੇਸ਼ਨ ਲਈ ਕਰਦੇ ਹਨ। ਗੂਗਲ ਸਮੇਂ-ਸਮੇਂ ‘ਤੇ ਨਕਸ਼ੇ ਵਿਚ ਨਵੀਆਂ ਵਿਸ਼ੇਸ਼ਤਾਵਾਂ ਪੇਸ਼ ਕਰਦਾ ਰਹਿੰਦਾ ਹੈ। ਪਿਛਲੇ ਸਾਲ ਸਤੰਬਰ ‘ਚ ਗੂਗਲ ਨੇ ‘ਫਿਊਲ ਸੇਵਿੰਗ ਫੀਚਰ’ ਪੇਸ਼ ਕੀਤਾ ਸੀ। ਪਰ, ਹੁਣ ਤੱਕ ਇਹ ਵਿਸ਼ੇਸ਼ਤਾ ਸਿਰਫ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਉਪਲਬਧ ਸੀ। ਹਾਲਾਂਕਿ ਹੁਣ ਇਹ ਫੀਚਰ ਭਾਰਤ […]