Tech & Autos

Google ਦੇ ਇਸ ਜ਼ਬਰਦਸਤ ਫੋਨ ‘ਤੇ ਮਿਲ ਰਿਹਾ ਹੈ 17 ਹਜ਼ਾਰ ਦਾ ਡਿਸਕਾਊਂਟ, ਤੁਹਾਨੂੰ ਮਿਲੇਗਾ ਸ਼ਾਨਦਾਰ ਕੈਮਰਾ

ਜੇਕਰ ਤੁਸੀਂ ਨਵਾਂ ਸਮਾਰਟਫੋਨ ਖਰੀਦਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਚੰਗਾ ਸਮਾਂ ਹੋ ਸਕਦਾ ਹੈ। ਕਿਉਂਕਿ, ਗੂਗਲ ਦੇ Pixel 7 Pro ਸਮਾਰਟਫੋਨ ‘ਤੇ ਫਲਿੱਪਕਾਰਟ ‘ਤੇ ਭਾਰੀ ਛੋਟ ਮਿਲ ਰਹੀ ਹੈ। ਆਓ ਜਾਣਦੇ ਹਾਂ Google Pixel 7 Pro ਨੂੰ ਪਿਛਲੇ ਸਾਲ ਭਾਰਤ ‘ਚ 84,999 ਰੁਪਏ ਦੀ ਕੀਮਤ ‘ਤੇ ਲਾਂਚ ਕੀਤਾ ਗਿਆ ਸੀ। ਹਾਲਾਂਕਿ, ਇਸ ਸਮੇਂ […]