ਹਾਰਦਿਕ ਪੰਡਯਾ ਅਤੇ GT ਨੂੰ ਕੌਣ ਰੋਕੇਗਾ? 20 ‘ਚੋਂ 15 ਮੈਚ ਜਿੱਤੇ, IPL ਟਰਾਫੀ ‘ਤੇ ਵੀ ਕੀਤਾ ਕਬਜ਼ਾ
Gujarat Titans IPL Records: ਗੁਜਰਾਤ ਟਾਈਟਨਸ ਨੇ IPL 2023 ਵਿੱਚ ਵੀ ਚੰਗੀ ਸ਼ੁਰੂਆਤ ਕੀਤੀ ਹੈ। ਉਹ ਟੂਰਨਾਮੈਂਟ ਦਾ ਡਿਫੈਂਡਿੰਗ ਚੈਂਪੀਅਨ ਹੈ। ਹਾਰਦਿਕ ਪੰਡਯਾ ਦੀ ਅਗਵਾਈ ‘ਚ ਟੀਮ ਨੇ ਪੰਜਾਬ ਕਿੰਗਜ਼ ਨੂੰ ਇਕ ਮੈਚ ‘ਚ 6 ਵਿਕਟਾਂ ਨਾਲ ਹਰਾਇਆ। ਟਾਈਟਨਸ ਦੀ 4 ਮੈਚਾਂ ਵਿੱਚ ਇਹ ਤੀਜੀ ਜਿੱਤ ਹੈ। ਇਸ ਨਾਲ ਉਨ੍ਹਾਂ ਨੇ ਇਕ ਵੱਡਾ ਰਿਕਾਰਡ ਆਪਣੇ […]