Health

ਵਾਲਾਂ ਨੂੰ ਤੁਸੀਂ ਵੀ ਕਰਦੇ ਹੋ ਕਲਰ? ਤਾਂ ਪਹਿਲਾਂ ਜਾਣੋ ਇਨ੍ਹਾਂ ਵੱਡੇ ਨੁਕਸਾਨਾਂ ਨੂੰ

ਅੱਜਕੱਲ੍ਹ ਆਮ ਜੀਵਨ ਵਿੱਚ ਇਹ ਇੱਕ ਰੁਝਾਨ ਬਣ ਗਿਆ ਹੈ। ਹਰ ਕੋਈ ਆਪਣੀ ਦਿੱਖ ਨੂੰ ਸਟਾਈਲਿਸ਼ ਅਤੇ ਬਿਹਤਰੀਨ ਬਣਾਉਣ ਲਈ ਆਪਣੇ ਵਾਲਾਂ ਨੂੰ ਕਲਰ ਕਰਦਾ ਹੈ। ਲੋਕ ਆਪਣੇ ਪੇਸ਼ੇ ਮੁਤਾਬਕ ਵਾਲਾਂ ਨੂੰ ਰੰਗ ਵੀ ਕਰਵਾਉਂਦੇ ਹਨ। ਲੋਕ ਆਪਣੇ ਵਾਲਾਂ ਨੂੰ ਕਲਰ ਕਰਦੇ ਹਨ ਪਰ ਲੋਕ ਭੁੱਲ ਜਾਂਦੇ ਹਨ ਕਿ ਇਸ ਫੈਸ਼ਨ ਦਾ ਨਤੀਜਾ ਉਨ੍ਹਾਂ ਦੀ […]