Happy Birthday: ਈਸ਼ਾਨ ਕਿਸ਼ਨ ਦਾ ਦੋਹਰਾ ਸੈਂਕੜਾ ਦੇਖ ਕੇ ਕੋਹਲੀ ਨੇ ਪਾਉਣਾ ਸ਼ੁਰੂ ਕਰ ਦਿੱਤਾ ਭੰਗੜਾ, ਦੇਖੋ ਵੀਡੀਓ
Happy Birthday: ਈਸ਼ਾਨ ਕਿਸ਼ਨ ਅੱਜ ਆਪਣਾ 26ਵਾਂ ਜਨਮਦਿਨ ਮਨਾ ਰਹੇ ਹਨ। ਈਸ਼ਾਨ ਕਿਸ਼ਨ ਦੇ ਜਨਮਦਿਨ ‘ਤੇ ਅਸੀਂ ਜਾਣਦੇ ਹਾਂ ਉਨ੍ਹਾਂ ਦੇ ਬਣਾਏ ਕੁਝ ਰਿਕਾਰਡਾਂ ਬਾਰੇ। ਤੁਹਾਨੂੰ ਦੱਸ ਦੇਈਏ ਕਿ ਈਸ਼ਾਨ ਕਿਸ਼ਨ ਵਨਡੇ ਵਿੱਚ ਵੀ ਦੋਹਰਾ ਸੈਂਕੜਾ ਲਗਾ ਚੁੱਕੇ ਹਨ। ਈਸ਼ਾਨ ਕਿਸ਼ਨ ਦਾ ਜਨਮ 18 ਜੁਲਾਈ 1998 ਨੂੰ ਪਟਨਾ, ਬਿਹਾਰ ਵਿੱਚ ਹੋਇਆ ਸੀ। ਬਿਹਾਰ ਵਿੱਚ ਪੈਦਾ […]