ਭਾਰਤੀ ਟੀਮ ਮੈਨੇਜਮੈਂਟ ਦਾ ਤਣਾਅ ਖਤਮ! ਟੀ-20 ਵਿਸ਼ਵ ਕੱਪ ‘ਚ ਤੀਜਾ ਤੇਜ਼ ਗੇਂਦਬਾਜ਼ ਖੇਡਣ ਲਈ ਤਿਆਰ
ਹਾਰਦਿਕ ਪੰਡਯਾ ਦਾ ਕਹਿਣਾ ਹੈ ਕਿ ਸੱਟ ਤੋਂ ਉਭਰਨ ਤੋਂ ਬਾਅਦ ਗੇਂਦਬਾਜ਼ੀ ਸ਼ੁਰੂ ਕਰਨ ਲਈ ਉਸ ਨੂੰ ਕੁਝ ਸਮਾਂ ਚਾਹੀਦਾ ਸੀ ਪਰ ਹੁਣ ਉਹ ਆਸਟ੍ਰੇਲੀਆ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ‘ਚ ਤੀਜੇ ਤੇਜ਼ ਗੇਂਦਬਾਜ਼ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੈ। ਹਾਰਦਿਕ ਨੇ ਕਿਹਾ, ‘ਮੈਂ ਹਮੇਸ਼ਾ ਗੇਂਦਬਾਜ਼ੀ ਦਾ ਪੂਰਾ ਆਨੰਦ ਲਿਆ ਹੈ। ਮੈਂ ਪਹਿਲਾਂ ਵੀ […]