ਕਪਤਾਨੀ ਤੋਂ ਬਾਅਦ ਕੋਚਿੰਗ ‘ਚ ‘ਫੇਲ’ ਰਾਹੁਲ ਦ੍ਰਾਵਿੜ, ਟੀ-20 ਲਈ ਮਿਲ ਸਕਦਾ ਹੈ ਨਵਾਂ ਕੋਚ!
ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਟੀਮ ਇੰਡੀਆ ਦੇ ਟੀ-20 ਸੈੱਟਅੱਪ ਲਈ ਵੱਖਰੇ ਕੋਚ ਦੀ ਨਿਯੁਕਤੀ ‘ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ। ਬੋਰਡ ਦੇ ਇਕ ਸੂਤਰ ਮੁਤਾਬਕ ਭਾਰਤੀ ਟੀ-20 ਟੀਮ ਲਈ ਨਵੇਂ ਕੋਚਿੰਗ ਸੈੱਟਅੱਪ ਦਾ ਐਲਾਨ ਜਨਵਰੀ ‘ਚ ਹੀ ਕੀਤਾ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ […]