ਜਾਣੋ ਕੌਣ ਹੈ ਹਸਨ ਮਹਿਮੂਦ, ਜਿਸ ਨੇ ਭਾਰਤ ਨੂੰ ਦਿੱਤੇ 3 ਝਟਕੇ, ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਸਸਤੇ ‘ਚ ਪਰਤੇ
ਚੇਨਈ: ਭਾਰਤ ਨੇ ਵੀਰਵਾਰ ਨੂੰ ਬੰਗਲਾਦੇਸ਼ ਖਿਲਾਫ ਆਪਣੇ ਟੈਸਟ ਸੈਸ਼ਨ ਦੀ ਸ਼ੁਰੂਆਤ ਕੀਤੀ ਹੈ। ਪਰ ਪਹਿਲੇ ਦਿਨ ਦੇ ਪਹਿਲੇ ਸੈਸ਼ਨ ‘ਚ ਇਸ ਦੀ ਸ਼ੁਰੂਆਤ ਉਮੀਦਾਂ ਮੁਤਾਬਕ ਨਹੀਂ ਰਹੀ ਅਤੇ ਟੀਮ ਨੇ ਪਹਿਲੇ 10 ਓਵਰਾਂ ‘ਚ ਹੀ 3 ਵੱਡੀਆਂ ਵਿਕਟਾਂ ਗੁਆ ਦਿੱਤੀਆਂ। ਇਹ ਤਿੰਨ ਵਿਕਟਾਂ ਬੰਗਲਾਦੇਸ਼ ਦੇ ਨੌਜਵਾਨ ਤੇਜ਼ ਗੇਂਦਬਾਜ਼ ਹਾਮਾਨ ਮਹਿਮੂਦ ਨੇ ਲਈਆਂ, ਜਿਸ ਵਿੱਚ […]