ਆਲੂ ਦੇ ਛਿਲਕਿਆਂ ‘ਚ ਲੁਕੇ ਹੁੰਦੇ ਹਨ ਕਈ ਪੋਸ਼ਣ, ਇਨ੍ਹਾਂ ਨੂੰ ਸੁੱਟਣ ਤੋਂ ਪਹਿਲਾਂ ਜਾਣੋ ਜ਼ਬਰਦਸਤ ਫਾਇਦੇ
ਆਲੂ ‘ਚ ਕਾਰਬੋਹਾਈਡ੍ਰੇਟਸ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ, ਜੋ ਭਾਰ ਵਧਾਉਣ ਦਾ ਕੰਮ ਕਰਦੇ ਹਨ। ਉਥੇ ਹੀ ਇਸ ਦੇ ਛਿਲਕਿਆਂ ‘ਚ ਕਈ ਅਜਿਹੇ ਪੋਸ਼ਕ ਤੱਤ ਹੁੰਦੇ ਹਨ, ਜੋ ਖਰਾਬ ਕੋਲੈਸਟ੍ਰਾਲ ਨੂੰ ਘੱਟ ਕਰਨ ਤੋਂ ਲੈ ਕੇ ਸੋਡੀਅਮ ਲੈਵਲ ਨੂੰ ਵੀ ਠੀਕ ਰੱਖਦੇ ਹਨ। ਇੰਨਾ ਹੀ ਨਹੀਂ ਆਲੂ ਦੇ ਛਿਲਕੇ ਭਾਰ ਨੂੰ ਕੰਟਰੋਲ ਕਰਨ ਦਾ […]