ਹੁਣ ਨੌਕਰੀ ਲੱਭਣ ‘ਚ ਰੁਕਾਵਟ ਨਹੀਂ ਬਣੇਗੀ ਭਾਸ਼ਾ, ਹਿੰਦੀ ‘ਚ ਵੀ LinkedIn ਦੀ ਵਰਤੋਂ ਕਰ ਸਕਣਗੇ ਯੂਜ਼ਰਸ
ਨਵੀਂ ਦਿੱਲੀ: ਪ੍ਰੋਫੈਸ਼ਨਲ ਨੈੱਟਵਰਕ ਲਿੰਕਡਇਨ ਹੁਣ ਹਿੰਦੀ ਵਿੱਚ ਵੀ ਉਪਲਬਧ ਹੈ। ਲਿੰਕਡਇਨ ‘ਤੇ ਹਿੰਦੀ ਪਹਿਲੀ ਭਾਰਤੀ ਖੇਤਰੀ ਭਾਸ਼ਾ ਹੈ। ਲਿੰਕਡਇਨ ਦਾ ਹਿੰਦੀ ਵਿੱਚ ਫੇਜ਼-1 ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਹੁਣ ਤੁਸੀਂ ਆਪਣੇ ਡੈਸਕਟਾਪ, ਐਂਡਰਾਇਡ ਅਤੇ ਆਈਓਐਸ ਫੋਨਾਂ ‘ਤੇ ਹਿੰਦੀ ਵਿੱਚ ਸਮੱਗਰੀ ਬਣਾਉਣ ਦੇ ਯੋਗ ਹੋਵੋਗੇ। ਹਾਲਾਂਕਿ, ਫਿਲਹਾਲ ਇਸ ਨੂੰ ਸਿਰਫ ਡੈਸਕਟਾਪ ਅਤੇ ਐਂਡਰਾਇਡ ਲਈ […]