Honey Singh Net Worth: ਕਿੰਨੇ ਕਰੋੜ ਦੇ ਮਾਲਕ ਹਨ ਹਨੀ ਸਿੰਘ, ਭੋਜਪੁਰੀ ਗਾਣੇ ਨਾਲ ਮਚਾਈ ਹਲਚਲ
Honey Singh Net Worth: ਯੋ ਯੋ ਹਨੀ ਸਿੰਘ ਦਾ ਨਵਾਂ ਗੀਤ ‘ਮੈਨਿਆਕ’ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਿਹਾ ਹੈ। ਇਸ ਗਾਣੇ ਵਿੱਚ ਇੱਕ ਭੋਜਪੁਰੀ ਤੜਕਾ ਵੀ ਹੈ, ਜਿਸਨੂੰ ਨੇਟੀਜ਼ਨਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਧਾਨੁ ਬੀਟਸ ‘ਤੇ ਈਸ਼ਾ ਗੁਪਤਾ ਦੇ ਸ਼ਾਨਦਾਰ ਮੂਵਜ਼ ਤੁਹਾਨੂੰ ਨੱਚਣ ਲਈ ਮਜਬੂਰ ਕਰ ਦੇਣਗੇ। 24 ਘੰਟਿਆਂ ਦੇ ਅੰਦਰ, ‘ਦੀਦੀਆ […]