ਕੀ ਅੰਡੇ ਖਾਣ ਨਾਲ ਬੱਚਿਆਂ ਦਾ ਕੱਦ ਵਧਦਾ ਹੈ? ਸੱਚ ਕੀ ਹੈ, ਜਾਣੋ
Does Eggs Increase Children’s Height: ਬੱਚਿਆਂ ਨੂੰ ਉਨ੍ਹਾਂ ਦੇ ਵਿਕਾਸ ਲਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਚੀਜ਼ਾਂ ਖੁਆਈ ਜਾਣੀਆਂ ਚਾਹੀਦੀਆਂ ਹਨ। ਜੇਕਰ ਉਨ੍ਹਾਂ ਨੂੰ ਸਿਹਤਮੰਦ ਭੋਜਨ ਮਿਲਦਾ ਹੈ ਤਾਂ ਉਨ੍ਹਾਂ ਦਾ ਕੱਦ ਅਤੇ ਭਾਰ ਠੀਕ ਰਹੇਗਾ। ਬੱਚੇ ਅਕਸਰ ਖਾਣ-ਪੀਣ ਵਿੱਚ ਨਖਰੇ ਕਰਦੇ ਹਨਜਿਸ ਕਾਰਨ ਉਨ੍ਹਾਂ ਦਾ ਕੱਦ ਪ੍ਰਭਾਵਿਤ ਹੁੰਦਾ ਹੈ। ਕਈ ਬੱਚੇ ਆਪਣੀ ਉਮਰ ਦੇ ਹਿਸਾਬ […]