ਫ਼ੋਨ ਹੋ ਗਿਆ ਹੈ ਚੋਰੀ? ਇਸ ਤਰੀਕੇ ਨਾਲ ਤੁਰੰਤ ਬਲਾਕ ਕਰੋ, ਤੁਹਾਡਾ ਡੇਟਾ ਕਿਸੇ ਦੇ ਹੱਥ ਵਿੱਚ ਨਹੀਂ ਹੋਵੇਗਾ
ਨਵੀਂ ਦਿੱਲੀ: ਅੱਜ ਮੋਬਾਈਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਅੱਜ ਅਸੀਂ ਆਪਣੇ ਸਮਾਰਟਫ਼ੋਨ ਦੀ ਵਰਤੋਂ ਸਿਰਫ਼ ਗੱਲਾਂ ਕਰਨ ਲਈ ਹੀ ਨਹੀਂ, ਸਗੋਂ ਹੋਰ ਚੀਜ਼ਾਂ ਲਈ ਵੀ ਕਰਦੇ ਹਾਂ। ਇਨ੍ਹਾਂ ਕੰਮਾਂ ਵਿੱਚ ਸ਼ਾਪਿੰਗ, ਫੋਟੋਗ੍ਰਾਫੀ ਅਤੇ ਬੈਂਕਿੰਗ ਆਦਿ ਸ਼ਾਮਲ ਹਨ। ਅਜਿਹੇ ‘ਚ ਸਾਡੀ ਨਿੱਜੀ ਜਾਣਕਾਰੀ ਦੇ ਨਾਲ-ਨਾਲ ਬੈਂਕ ਡਿਟੇਲ ਵੀ ਫੋਨ ‘ਚ ਮੌਜੂਦ ਹੁੰਦੀ […]