IND vs BAN ਟੈਸਟ ਸੀਰੀਜ਼ ਲਈ ਚੇਨਈ ਪਹੁੰਚ ਗਏ ਹਨ ਵਿਰਾਟ ਕੋਹਲੀ
ਚੇਨਈ: ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ 19 ਸਤੰਬਰ ਤੋਂ ਸ਼ੁਰੂ ਹੋ ਰਹੇ ਟੀਮ ਇੰਡੀਆ ਦੇ ਟੈਸਟ ਸੀਜ਼ਨ ਲਈ ਸ਼ੁੱਕਰਵਾਰ ਤੜਕੇ ਚੇਨਈ ਪਹੁੰਚ ਗਏ। ਟੀਮ ਇੰਡੀਆ ਇੱਥੇ ਐੱਮਏ ਚਿਦੰਬਰਮ ਸਟੇਡੀਅਮ ‘ਚ ਬੰਗਲਾਦੇਸ਼ ਦੇ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ਦੀ ਸ਼ੁਰੂਆਤ ਕਰੇਗੀ। ਵਿਰਾਟ ਨੂੰ ਜਿਵੇਂ ਹੀ ਏਅਰਪੋਰਟ ਤੋਂ ਬਾਹਰ ਆਉਂਦੇ ਦੇਖਿਆ ਗਿਆ, ਉਹ ਸਖਤ […]