Sports

ਸਮ੍ਰਿਤੀ ਮੰਧਾਨਾ ਨੇ ਤੋੜਿਆ ਜੋਸ ਬਟਲਰ ਦਾ ਰਿਕਾਰਡ, ਭਾਰਤ ਲਈ ਸਭ ਤੋਂ ਵੱਧ T20I ਦੌੜਾਂ ਦੀ ਸੂਚੀ ਵਿੱਚ

ਟੀਮ ਇੰਡੀਆ ਦੀ ਓਪਨਿੰਗ ਬੱਲੇਬਾਜ਼ ਸਮ੍ਰਿਤੀ ਮੰਧਾਨਾ ਟੀ-20 ਕ੍ਰਿਕਟ ‘ਚ ਧਮਾਲ ਮਚਾ ਰਹੀ ਹੈ। ਇੰਗਲੈਂਡ ਖਿਲਾਫ ਦੂਜੇ ਟੀ-20 ਮੈਚ ‘ਚ ਇਸ ਭਾਰਤੀ ਖਿਡਾਰੀ ਨੇ 53 ਗੇਂਦਾਂ ‘ਚ 13 ਚੌਕਿਆਂ ਦੀ ਮਦਦ ਨਾਲ ਨਾਬਾਦ 79 ਦੌੜਾਂ ਬਣਾਈਆਂ। ਉਸ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ। ਮੰਧਾਨਾ ਭਾਰਤ ਲਈ ਟੀ-20 ‘ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਿਆਂ […]