ਪਿਛਲੇ 24 ਘੰਟਿਆਂ ‘ਚ ਆਏ ਕੋਰੋਨਾ ਦੇ 16047 ਨਵੇਂ ਮਾਮਲੇ, 54 ਦੀ ਮੌਤ; ਇਸ ਰਾਜ ਨੇ ਵਧਾ ਦਿੱਤੀ ਚਿੰਤਾ
ਨਵੀਂ ਦਿੱਲੀ: ਦੇਸ਼ ‘ਚ ਕੋਰੋਨਾ ਵਾਇਰਸ ਦੀ ਲਾਗ ਦੇ ਗ੍ਰਾਫ ‘ਚ ਲਗਾਤਾਰ ਉਤਰਾਅ-ਚੜ੍ਹਾਅ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ 16047 ਨਵੇਂ ਕੇਸ ਆਏ ਹਨ। ਇਹ ਮੰਗਲਵਾਰ ਦੇ ਮੁਕਾਬਲੇ ਸਾਢੇ ਤਿੰਨ ਹਜ਼ਾਰ ਜ਼ਿਆਦਾ ਮਾਮਲੇ ਹਨ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਇਸ ਦੌਰਾਨ 54 ਮਰੀਜ਼ਾਂ ਦੀ ਮੌਤ ਹੋ ਗਈ। ਇਸ ਨਾਲ ਦੇਸ਼ ਵਿੱਚ ਸੰਕਰਮਿਤਾਂ ਦੀ ਗਿਣਤੀ […]