IND vs SA: ਗਿੱਲ ਕਰਨਗੇ ਓਪਨਿੰਗ ਜਾਂ ਵਿਰਾਟ ? ਟੀਮ ਇੰਡੀਆ ਲਈ ਸਿਰਦਰਦੀ ਬਣੀ ਪਲੇਇੰਗ ਇਲੈਵਨ, ਸਮਝੋ ਪੂਰਾ ਹਿਸਾਬ
ਨਵੀਂ ਦਿੱਲੀ: ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਇੰਡੀਆ ਦਾ ਪੂਰਾ ਧਿਆਨ ਮਿਸ਼ਨ ਦੱਖਣੀ ਅਫਰੀਕਾ ‘ਤੇ ਹੈ। ਭਾਰਤ ਨੇ ਪਿਛਲੇ 31 ਸਾਲਾਂ ਤੋਂ ਦੱਖਣੀ ਅਫਰੀਕਾ ‘ਚ ਕੋਈ ਟੈਸਟ ਸੀਰੀਜ਼ ਨਹੀਂ ਜਿੱਤੀ ਹੈ। ਅਜਿਹੇ ‘ਚ ਅਫਰੀਕੀ ਟੀਮ ਦੇ ਘਰ ‘ਚ ਇਤਿਹਾਸਕ ਜਿੱਤ ਦਰਜ ਕਰਨ ਲਈ ਭਾਰਤੀ ਟੀਮ ਨੂੰ ਬਿਹਤਰੀਨ ਪਲੇਇੰਗ ਇਲੈਵਨ ਨਾਲ ਮੈਦਾਨ ‘ਚ ਉਤਰਨਾ ਹੋਵੇਗਾ। […]