35,000 ਰੁਪਏ ਸਸਤਾ ਹੋਇਆ 512GB ਸਟੋਰੇਜ ਵਾਲਾ ਫੋਲਡਿੰਗ ਸਮਾਰਟਫੋਨ
Flipkart Big Bachat Days Sale : ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ ‘ਤੇ ਬਿਗ ਬਚਤ ਡੇਜ਼ ਸੇਲ ਸ਼ੁਰੂ ਹੋ ਗਈ ਹੈ, ਜਿਸ ‘ਚ ਗਾਹਕਾਂ ਨੂੰ ਵੱਖ-ਵੱਖ ਉਤਪਾਦਾਂ ‘ਤੇ ਭਾਰੀ ਛੋਟਾਂ ਦਾ ਲਾਭ ਮਿਲ ਰਿਹਾ ਹੈ। ਜੇਕਰ ਤੁਸੀਂ ਨਵਾਂ ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇਹ ਸੇਲ ਤੁਹਾਡੇ ਲਈ ਵਧੀਆ ਮੌਕਾ ਹੈ। ਖਾਸ ਤੌਰ ‘ਤੇ ਜੇਕਰ ਤੁਸੀਂ ਫੋਲਡੇਬਲ […]