ਇੰਸਟਾਗ੍ਰਾਮ ਰਿਲਸ ਵੀ ਹੁਣ ਝਟਪਟ ਹੋਵੇਗੀ ਡਾਊਨਲੋਡ, ਜਲਦ ਆਉਣ ਵਾਲੀ ਹੈ ਇਹ ਗਜ਼ਬ ਦੀ ਵਿਸ਼ੇਸ਼ਤਾ
ਨਵੀਂ ਦਿੱਲੀ: ਇੰਸਟਾਗ੍ਰਾਮ ਦੁਨੀਆ ਭਰ ਦੇ ਆਪਣੇ ਸਾਰੇ ਉਪਭੋਗਤਾਵਾਂ ਲਈ ਰੀਲਜ਼ (ਇੰਸਟਾਗ੍ਰਾਮ ਰੀਲ ਡਾਉਨਲੋਡਿੰਗ) ਦੀ ਵਿਸ਼ੇਸ਼ਤਾ ਨੂੰ ਰੋਲ ਆਊਟ ਕਰਨ ਵਾਲਾ ਹੈ। ਇਸ ਤੋਂ ਪਹਿਲਾਂ ਇਹ ਫੀਚਰ ਅਮਰੀਕਾ ‘ਚ ਹੀ ਲਾਂਚ ਕੀਤਾ ਗਿਆ ਸੀ। ਨਵੇਂ ਫੀਚਰ ਦੀ ਮਦਦ ਨਾਲ ਇੰਸਟਾਗ੍ਰਾਮ ਯੂਜ਼ਰਸ ਥਰਡ ਪਾਰਟੀ ਐਪਸ ਦੀ ਵਰਤੋਂ ਕੀਤੇ ਬਿਨਾਂ ਰੀਲਾਂ ਨੂੰ ਡਾਊਨਲੋਡ ਕਰ ਸਕਣਗੇ। ਰੀਲਾਂ ਨੂੰ […]