ਅੰਤਰਰਾਸ਼ਟਰੀ ਯੋਗਾ ਦਿਵਸ 2022: ਗਰਭ ਅਵਸਥਾ ਦੌਰਾਨ ਕਿਸ ਮਹੀਨੇ ਯੋਗਾ ਕਰਨਾ ਸੁਰੱਖਿਅਤ ਹੈ?
ਗਰਭ ਅਵਸਥਾ ਦੌਰਾਨ ਔਰਤਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਯੋਗਾ ਕਰਨ ਨਾਲ ਸਿਰਫ ਸਰੀਰਕ ਵਿਕਾਸ ਹੀ ਨਹੀਂ ਹੁੰਦਾ ਸਗੋਂ ਮਾਨਸਿਕ ਵਿਕਾਸ ਵੀ ਹੋ ਸਕਦਾ ਹੈ। ਪਰ ਅਕਸਰ ਔਰਤਾਂ ਦੇ ਮਨ ਵਿੱਚ ਯੋਗਾ ਨੂੰ ਲੈ ਕੇ ਕੁੱਝ ਸਵਾਲ ਹੁੰਦੇ ਹਨ। ਜਿਵੇਂ ਕਿ ਕੀ ਗਰਭ ਅਵਸਥਾ ਦੌਰਾਨ ਯੋਗਾ ਕਰਨਾ ਸੁਰੱਖਿਅਤ […]