Tech & Autos

ਇਸ ਛੋਟੀ ਜਿਹੀ ਟ੍ਰਿਕ ਨਾਲ ਜਲਦੀ ਖਤਮ ਨਹੀਂ ਹੋਵੇਗਾ ਇੰਟਰਨੈੱਟ ਡਾਟਾ, ਅੱਜ ਹੀ ਅਜ਼ਮਾਓ

ਅੱਜ ਦੀ ਜ਼ਿੰਦਗੀ ‘ਚ ਸਮਾਰਟਫੋਨ ਤੋਂ ਬਿਨਾਂ ਸਾਡੇ ਕਈ ਕੰਮ ਅਧੂਰੇ ਹੋ ਸਕਦੇ ਹਨ। ਦਰਅਸਲ, ਅੱਜ ਦੇ ਸਮੇਂ ਵਿੱਚ ਲਗਭਗ ਸਾਰੇ ਕੰਮ ਫੋਨ ਨਾਲ ਜੁੜੇ ਹੋਏ ਹਨ। ਖਾਸ ਕਰਕੇ ਲਾਕਡਾਊਨ ਦੇ ਦੌਰਾਨ ਅਤੇ ਬਾਅਦ ਵਿੱਚ, ਫੋਨ ਦੀ ਮਹੱਤਤਾ ਅਤੇ ਜ਼ਰੂਰਤ ਹੋਰ ਵੀ ਵੱਧ ਗਈ ਹੈ। ਇਹੀ ਕਾਰਨ ਹੈ ਕਿ ਫੋਨ ਦੇ ਨਾਲ ਸਾਡੇ ਖਰਚੇ ਵੀ […]