ਨਵਾਂ iPhone ਆਉਂਦੇ ਹੀ ਵੱਡੀ ਸਕਰੀਨ ਵਾਲਾ Apple ਦਾ ਇਹ ਮਾਡਲ ਹੋਇਆ ਬਹੁਤ ਸਸਤਾ
ਆਈਫੋਨ 15 ਸੀਰੀਜ਼ ਦੇ ਨਵੇਂ ਫੋਨ ਲਾਂਚ ਕਰਨ ਤੋਂ ਬਾਅਦ ਐਪਲ ਨੇ ਪੁਰਾਣੀ ਆਈਫੋਨ 14 ਸੀਰੀਜ਼ ਦੀ ਕੀਮਤ ਘਟਾ ਦਿੱਤੀ ਹੈ। ਜੇਕਰ ਤੁਸੀਂ ਵੱਡੀ ਸਕਰੀਨ ਵਾਲਾ ਆਈਫੋਨ 14 ਪਲੱਸ ਖਰੀਦਣਾ ਚਾਹੁੰਦੇ ਹੋ, ਤਾਂ ਇਹ ਤੁਹਾਡੇ ਲਈ ਚੰਗਾ ਸਮਾਂ ਹੋ ਸਕਦਾ ਹੈ। ਕਿਉਂਕਿ, ਇਸਦੀ ਕੀਮਤ ਵਿੱਚ ਵੀ ਕਾਫ਼ੀ ਕਟੌਤੀ ਕੀਤੀ ਗਈ ਹੈ। iPhone 15 Plus ਦੇ […]