iPhone 15 ਦੇ ਲਾਂਚ ਤੋਂ ਬਾਅਦ ਬੰਦ ਹੋ ਜਾਣਗੇ Apple ਦੇ ਇਹ ਫੋਨ! ਰਿਪੋਰਟ ‘ਚ ਵੱਡੀ ਗੱਲ ਆਈ ਸਾਹਮਣੇ
Apple iPhone 15 ਨੂੰ ਲੈ ਕੇ ਲਗਾਤਾਰ ਨਵੀਆਂ ਰਿਪੋਰਟਾਂ ਆ ਰਹੀਆਂ ਹਨ। ਇਸ ਨੂੰ ਇਸ ਸਾਲ ਦੇ ਅੰਤ ਤੱਕ ਲਾਂਚ ਕੀਤਾ ਜਾ ਸਕਦਾ ਹੈ। ਐਪਲ ਆਪਣੀ ਨਵੀਂ ਸੀਰੀਜ਼ ਦੇ ਲਾਂਚ ਦੇ ਨਾਲ ਆਪਣੇ ਕੁਝ ਪੁਰਾਣੇ ਆਈਫੋਨਸ ਨੂੰ ਹਮੇਸ਼ਾ ਬੰਦ ਕਰ ਦਿੰਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸਾਲ ਵੀ ਕੰਪਨੀ ਨਵੇਂ ਫੋਨ ਲਈ ਜਗ੍ਹਾ […]