ਵੱਡੀ ਡਿਸਪਲੇ, ਵੱਡੀ ਬੈਟਰੀ ਅਤੇ ਨਵੇਂ ਰੰਗਾਂ ਨਾਲ ਲਾਂਚ ਕੀਤਾ ਜਾਵੇਗਾ, ਆਈਫੋਨ 16 ਅਤੇ ਆਈਫੋਨ 16 ਪ੍ਰੋ
ਨਵਾਂ ਸਾਲ, ਨਵਾਂ ਆਈਫੋਨ। ਹਰ ਸਾਲ ਦੀ ਤਰ੍ਹਾਂ ਐਪਲ ਸਾਲ 2024 ‘ਚ ਵੀ ਸਤੰਬਰ ‘ਚ ਆਪਣੇ ਨਵੇਂ ਪ੍ਰੋਡਕਟ ਲਾਂਚ ਕਰ ਸਕਦੀ ਹੈ। ਅਫਵਾਹਾਂ ਦੇ ਅਨੁਸਾਰ, ਇਸ ਸਾਲ ਐਪਲ ਦੀ ਨਵੀਂ ਸੀਰੀਜ਼ ਆਈਫੋਨ 16 ਵਿੱਚ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਫੋਨ ਨੂੰ ਲੈ ਕੇ ਲੀਕ ਕਾਫੀ ਸਮੇਂ ਤੋਂ ਸਾਹਮਣੇ ਆ ਰਹੀਆਂ ਹਨ। ਇਸ ਵਾਰ […]