ਐਪਲ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ, ਇਸ ਵਾਰ ਨਵਾਂ ਆਈਫੋਨ 16 ਪ੍ਰੋ ਵੱਖ-ਵੱਖ ਫੀਚਰਸ ਨਾਲ ਆਵੇਗਾ, ਫੀਚਰਸ ਹੋਏ ਲੀਕ
ਐਪਲ ਦੀ ਨਵੀਂ ਆਈਫੋਨ 16 ਸੀਰੀਜ਼ ਦੇ ਇਸ ਸਾਲ ਦੇ ਅੰਤ ‘ਚ ਬਾਜ਼ਾਰ ‘ਚ ਆਉਣ ਦੀ ਉਮੀਦ ਹੈ। ਨਵੇਂ ਆਈਫੋਨ ਨੂੰ ਲੈ ਕੇ ਲਗਾਤਾਰ ਨਵੀਆਂ ਲੀਕ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਅਤੇ ਇਹ ਖੁਲਾਸਾ ਹੋਇਆ ਹੈ ਕਿ ਇਸ ਵਾਰ ਆਈਫੋਨ 15 ਪ੍ਰੋ, ਆਈਫੋਨ 16 ਪ੍ਰੋ ਦੇ ਅੱਪਗਰੇਡ ਵੇਰੀਐਂਟ ਦੀ ਡਿਸਪਲੇ ਪਹਿਲਾਂ ਨਾਲੋਂ ਵੱਖਰੀ ਹੋਵੇਗੀ। ਐਪਲ […]