IRCTC ਦਾ 5 ਦਿਨਾਂ ਦਾ ਰਣ ਉਤਸਵ ਟੂਰ ਪੈਕੇਜ 24 ਦਸੰਬਰ ਤੋਂ ਹੋਵੇਗਾ ਸ਼ੁਰੂ , ਜਾਣੋ ਵੇਰਵੇ
IRCTC Rann Utsav Package: IRCTC ਸੈਲਾਨੀਆਂ ਲਈ ਰਣ ਉਤਸਵ ਟੂਰ ਪੈਕੇਜ ਲੈ ਕੇ ਆਇਆ ਹੈ। ਇਸ ਟੂਰ ਪੈਕੇਜ ‘ਚ ਸੈਲਾਨੀ 2AC ‘ਚ ਸਫਰ ਕਰਨਗੇ। IRCTC ਨੇ ਦੇਖੋ ਆਪਣਾ ਦੇਸ਼ ਦੇ ਤਹਿਤ ਇਹ ਟੂਰ ਪੈਕੇਜ ਪੇਸ਼ ਕੀਤਾ ਹੈ। ਗੁਜਰਾਤ ਦਾ ਰਣ ਉਤਸਵ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਰਣ ਉਤਸਵ ਵਿੱਚ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਹਨ ਅਤੇ ਇਹ […]