ਸਮਾਰਟਫੋਨ ਨੂੰ ਕਿੰਨੇ ਸਮੇਂ ਬਾਅਦ ਕਰਨਾ ਚਾਹੀਦਾ ਹੈ Restart? ਕਦੇ ਨਹੀਂ ਹੋਵੇਗਾ ਹੈਂਗ!
ਸਮਾਰਟਫ਼ੋਨ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ। ਅੱਜ ਕੱਲ੍ਹ ਫੋਨ ਤੋਂ ਬਿਨਾਂ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ। ਪਰ, ਫੋਨ ਨੂੰ ਸਾਲਾਂ ਤੱਕ ਚਲਦਾ ਰੱਖਣ ਲਈ, ਇਸਦੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਫੋਨ ਨੂੰ ਸਿਰਫ ਰੀਸਟਾਰਟ ਕਰਨ ਨਾਲ ਲੰਬੇ ਸਮੇਂ ਤੱਕ ਵਰਤਿਆ ਜਾ ਸਕਦਾ ਹੈ। ਅੱਜ […]