ਪਪੀਤਾ ਠੰਡਾ ਹੁੰਦਾ ਹੈ ਜਾਂ ਗਰਮ, ਸਰਦੀਆਂ ਵਿੱਚ ਇਸ ਨੂੰ ਖਾਣਾ ਸਹੀ ਜਾਂ ਗਲਤ? ਇੱਥੇ ਜਾਣੋ
ਸਰਦੀਆਂ ਦੇ ਆਉਂਦੇ ਹੀ ਬਾਜ਼ਾਰ ਸਬਜ਼ੀਆਂ ਅਤੇ ਫਲਾਂ ਨਾਲ ਸਜ ਜਾਂਦੇ ਹਨ। ਇਨ੍ਹਾਂ ‘ਚੋਂ ਕੁਝ ਫਲ ਗਰਮੀਆਂ ਦੇ ਮੁਕਾਬਲੇ ਸਰਦੀਆਂ ‘ਚ ਜ਼ਿਆਦਾ ਖਾਧੇ ਜਾਂਦੇ ਹਨ, ਜਿਨ੍ਹਾਂ ‘ਚੋਂ ਇਕ ਹੈ ਪਪੀਤਾ (Papaya)। ਠੰਡ ਦੇ ਮੌਸਮ ‘ਚ ਲੋਕ ਪਪੀਤਾ ਜ਼ਿਆਦਾ ਖਾਂਦੇ ਹਨ। ਇਸ ਮੌਸਮ ‘ਚ ਇਹ ਸਸਤੇ ਭਾਅ ‘ਤੇ ਮਿਲ ਜਾਂਦਾ ਹੈ, ਜਿਸ ਕਾਰਨ ਲੋਕ ਇਸ ਨੂੰ […]