ਸਾਵਨ ‘ਚ ਇਨ੍ਹਾਂ ਚੀਜ਼ਾਂ ਤੋਂ ਕਰੋ ਪਰਹੇਜ਼ , ਸਿਹਤ ਰਹੇਗੀ ਤੰਦਰੁਸਤ
ਆਮ ਤੌਰ ‘ਤੇ ਸਾਵਣ ਨੂੰ ਮੀਂਹ ਦਾ ਮਹੀਨਾ ਕਿਹਾ ਜਾਂਦਾ ਹੈ। ਸਾਵਣ ਦੀ ਸ਼ੁਰੂਆਤ ਦੇ ਨਾਲ ਹੀ ਅਸਮਾਨ ਵਿੱਚ ਬੱਦਲ ਗਰਜਦੇ ਹਨ ਅਤੇ ਬਾਰਿਸ਼ ਵੀ ਸ਼ੁਰੂ ਹੋ ਜਾਂਦੀ ਹੈ। ਅਜਿਹੇ ‘ਚ ਹਰ ਪਾਸੇ ਫੈਲੀ ਹਰਿਆਲੀ ਅਤੇ ਮੀਂਹ ਦਾ ਆਨੰਦ ਲੈਣ ਲਈ ਲੋਕ ਸਵਾਦਿਸ਼ਟ ਪਕਵਾਨ ਖਾਣਾ ਵੀ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ […]