Entertainment

ਕੰਗਨਾ ਰਣੌਤ ਦਾ ਸ਼ੋਅ ਕਦੋਂ ਅਤੇ ਕਿੱਥੇ ਟੈਲੀਕਾਸਟ ਹੋਵੇਗਾ, ਜਾਣੋ ਕਿਸ ਤਰ੍ਹਾਂ ਦਾ ਹੋਵੇਗਾ ਫਾਰਮੈਟ

ਏਕਤਾ ਕਪੂਰ ਬਾਰੇ ਇਹ ਮਸ਼ਹੂਰ ਹੈ ਕਿ ਉਹ ਜੋ ਵੀ ਕਰਦੀ ਹੈ, ਉਹ ਸ਼ਾਨਦਾਰ ਤਰੀਕੇ ਨਾਲ ਕਰਦੀ ਹੈ ਅਤੇ ਅਕਸਰ ਟੀਵੀ ਇੰਡਸਟਰੀ ਲਈ ਕੁਝ ਨਵਾਂ ਲੈ ਕੇ ਆਉਂਦੀ ਹੈ। ਇਸ ਵਾਰ ਫਿਰ ਏਕਤਾ ਕਪੂਰ ਅਜਿਹਾ ਹੀ ਕਰਨ ਜਾ ਰਹੀ ਹੈ। ਉਹ ਇੱਕ ਨਵਾਂ ਰਿਐਲਿਟੀ ਸ਼ੋਅ ‘ਲਾਕ ਅੱਪ: ਬੇਦਾਸ ਜੇਲ੍ਹ, ਅਤਿਆਚਾਰੀ ਖੇਲ’ (Lock Upp: Badass Jail, […]