IND vs AUS: ਹਾਰ ਤੋਂ ਬਾਅਦ ਸੁਨੀਲ ਗਾਵਸਕਰ ਅਤੇ ਰਵੀ ਸ਼ਾਸਤਰ ਨੇ ਫੇਰ ਬਦਲਿਆ ਸੁਰ, ਕਿਹਾ- ਓਪਨਿੰਗ ‘ਤੇ ਵਾਪਸ ਆਓ
ਨਵੀਂ ਦਿੱਲੀ : ਪਰਥ ਟੈਸਟ ‘ਚ ਕੇਐੱਲ ਰਾਹੁਲ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਕਈ ਮਾਹਿਰ ਉਸ ਨੂੰ ਓਪਨਿੰਗ ਪੋਜ਼ੀਸ਼ਨ ‘ਤੇ ਬਣੇ ਰਹਿਣ ਦੀ ਸਲਾਹ ਦੇ ਰਹੇ ਸਨ, ਉਥੇ ਹੀ ਛੁੱਟੀਆਂ ਤੋਂ ਵਾਪਸ ਪਰਤੇ ਕਪਤਾਨ ਰੋਹਿਤ ਸ਼ਰਮਾ ਨੂੰ ਮੱਧਕ੍ਰਮ ‘ਚ ਖੇਡਣ ਦੀ ਸਲਾਹ ਦਿੱਤੀ ਜਾ ਰਹੀ ਸੀ। ਮਹਾਨ ਟੈਸਟ ਬੱਲੇਬਾਜ਼ ਸੁਨੀਲ ਗਾਵਸਕਰ ਅਤੇ ਭਾਰਤੀ ਟੀਮ ਦੇ […]