LinkedIn ‘ਤੇ ਆਇਆ ਸ਼ਾਨਦਾਰ ਫੀਚਰ, ਹੁਣ ਤੈਅ ਸਮੇਂ ‘ਤੇ ਆਪਣੇ ਆਪ ਸਾਂਝੀ ਕੀਤੀ ਜਾਵੇਗੀ ਪੋਸਟ
ਨਵੀਂ ਦਿੱਲੀ: ਮਾਈਕ੍ਰੋਸਾਫਟ ਦੀ ਮਲਕੀਅਤ ਵਾਲੀ ਐਪ ਲਿੰਕਡਇਨ ਨੇ ਇਕ ਖਾਸ ਫੀਚਰ ਸ਼ੁਰੂ ਕੀਤਾ ਹੈ। ਇਸ ਨਵੇਂ ਫੀਚਰ ਦਾ ਨਾਂ ‘ਸ਼ਡਿਊਲ ਪੋਸਟ’ ਹੈ, ਜਿਸ ਦੇ ਤਹਿਤ ਯੂਜ਼ਰ ਕਿਸੇ ਵੀ ਸਮੇਂ ਲਈ ਆਪਣੀਆਂ ਪੋਸਟਾਂ ਨੂੰ ਸ਼ਡਿਊਲ ਕਰ ਸਕਣਗੇ। ਖਾਸ ਗੱਲ ਇਹ ਹੈ ਕਿ ਇਹ ਫੀਚਰ ਐਂਡ੍ਰਾਇਡ ਅਤੇ ਵੈੱਬ ਦੋਵਾਂ ਲਈ ਹੈ। ਰਿਪੋਰਟ ਮੁਤਾਬਕ ਇਸ ਫੀਚਰ ਨੂੰ […]