manish tiwari Archives - TV Punjab | Punjabi News Channel

ਮਨੀਸ਼ ਤਿਵਾੜੀ ਨੇ ਤੋੜਿਆ ਭਾਜਪਾ ਦਾ ਗੜ੍ਹ, ਚੰਡੀਗੜ ਸੀਟ ਜਿੱਤੀ
ਡੈਸਕ- ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਉਲਟਫੇਰ ਕਰਦਿਆਂ ਹੋਇਆਂ ਚੰਡੀਗੜ੍ਹ ਤੋਂ ਭਾਜਪਾ ਦੇ ਉਮੀਦਵਾਰ ਸੰਜੇ ਟੰਡਨ ਨੂੰ ਹਰਾ ਦਿੱਤਾ ਹੈ। ਚੰਡੀਗੜ੍ਹ ਵਿਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਭਾਜਪਾ ਦੇ ਸੰਜੇ ਟੰਡਨ ਨੂੰ 3613 ਵੋਟਾਂ ਨਾਲ ਹਰਾਇਆ ਹੈ। ਇਨ੍ਹਾਂ ਦੋਹਾਂ ਵਿਚਾਲੇ ਕਾਂਟੇ ਦੀ ਟੱਕਰ ਰਹੀ।

ਉਥੇ ਹੀ ਅੰਮ੍ਰਿਤਸਰ ਤੋਂ ਕਾਂਗਰਸ ਦੇ ਗੁਰਜੀਤ ਔਜਲਾ ਤੀਜੀ ਵਾਰ ਜਿੱਤ ਗਏ ਹਨ। ਜਲੰਧਰ ਤੋਂ ਕਾਂਗਰਸ ਦੇ ਸਾਬਕਾ ਮੁੱਖ ਮਤੰਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਲੱਖ ਤੋਂ ਵੱਧ ਵੋਟਾਂ ਨਾਲ ਸੁਸ਼ੀਲ ਕੁਮਾਰ ਰਿੰਕੂ ਨੂੰ ਹਰਾਇਆ। ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ ਨੇ, ਸ੍ਰੀ ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਕੰਗ ਤੇ ਹੁਸ਼ਿਆਰਪੁਰ ਤੋਂ ਡਾ. ਰਾਜਕੁਮਾਰ ਚੱਬੇਵਾਲ ਨੇ ਆਮ ਆਦਮੀ ਪਾਰਟੀ ਦਾ ਝੰਡਾ ਲਹਿਰਾਇਆ।

ਸੰਗਰੂਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਨੂੰ ਕਰੀਬ 1.68 ਲੱਖ ਵੋਟਾਂ ਨਾਲ ਹਰਾਇਆ। ਜਲੰਧਰ ਤੋਂ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਨੇ ਭਾਜਪਾ ਦੇ ਸੁਸ਼ੀਲ ਕੁਮਾਰ ਰਿੰਕੂ ਨੂੰ 1 ਲੱਖ 75 ਹਜ਼ਾਰ 993 ਲੱਖ ਵੋਟਾਂ ਨਾਲ ਹਰਾਇਆ।

The post ਮਨੀਸ਼ ਤਿਵਾੜੀ ਨੇ ਤੋੜਿਆ ਭਾਜਪਾ ਦਾ ਗੜ੍ਹ, ਚੰਡੀਗੜ ਸੀਟ ਜਿੱਤੀ appeared first on TV Punjab | Punjabi News Channel.

ਸੋਨੀਆ ਗਾਂਧੀ ਦੇ ਡੈਮੇਜ਼ ਕੰਟਰੋਲ ‘ਚ ਸੁਨੀਲ ਜਾਖੜ ਦਾ ਅੜਿੰਗਾ
ਜਲੰਧਰ- ਪੰਜ ਰਾਜਾ ਚ ਕਰਾਰੀ ਹਾਰ ਅਤੇ ਕਾਂਗਰਸ ਪਾਰਟੀ ਦੇ ਲਗਾਤਾਰ ਘੱਟ ਰਹੇ ਅਧਾਰ ਤੋਂ ਬਾਅਦ ਕਾਂਗਰਸ ਦੀ ਅੰਤਰਮ ਪ੍ਰਧਾਨ ਸੋਨੀਆ ਗਾਂਧੀ ਵਲੋਂ ਮੁੜ ਤੋਂ ਕਮਾਨ ਸਾਂਭੀ ਗਈ ਹੈ ।ਸੋਨੀਆ ਵਲੋਂ ਕਾਂਗਰਸ ਦੇ ਨਾਰਾਜ਼ ਧੜੇ ਜੀ-23 ਨਾਲ ਮੁਲਾਕਾਤ ਕਰਨ ਦੀਆਂ ਖਬਰਾਂ ਦੇ ਵਿੱਚਕਾਰ ਪੰਜਾਬ ਤੋਂ ਵੱਡਾ ਇਤਰਾਜ਼ ਸਾਹਮਨੇ ਆਇਆ ਹੈ । ਪੰਜਾਬ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਸੋਨੀਆ ਗਾਂਧੀ ਦੇ ਇਸ ਕਦਮ ‘ਤੇ ਸਵਾਲ ਚੁੱਕੇ ਹਨ ।

ਸੁਨੀਲ ਜਾਖੜ ਨੇ ਇਕ ਟਵੀਟ ਕਰਕੇ ਲਿਖਿਆ ਹੈ ਕਿ ‘ਝੁੱਕ ਕਰ ਸਲਾਮ ਕਰਨੇ ਮੇਂ ਕਿਆ ਹਰਜ਼ ਹੈ ਮਗਰ , ਸਰ ਇਤਨਾ ਮਤ ਝੁਕਾਓ ਕਿ ਦਸਤਾਰ ਗਿਰ ਪੜੇ’ । ਸਾਫ ਹੈ ਕਿ ਜਾਖੜ ਇਨ੍ਹਾਂ ਨਾਰਾਜ਼ ਨੇਤਾਵਾਂ ਨੂੰ ਮਨਾਉਣ ਦੀ ਕਵਾਇਦ ਤੋਂ ਖੁਸ਼ ਨਹੀਂ ਹਨ.ਉਨ੍ਹਾਂ ਦਾ ਕਹਿਣਾ ਹੈ ਕਿ ਮਨਾਉਣ ਦੀ ਪ੍ਰਕ੍ਰਿਆ ਇਦਾਂ ਵੀ ਨਾ ਲੱਗੇ ਕਿ ਤੁਸੀਂ ਪੂਰੇ ਹੀ ਦਬਾਅ ਹੇਠ ਆ ਗਏ ਹੋ ।

ਸੁਨੀਲ ਜਾਖੜ ਵਲੋਂ ਬੀਤੇ ਕੁੱਝ ਮਹੀਨਿਆਂ ਤੋਂ ਕੀਤੀ ਜਾ ਰਹੀ ਸਿਆਸਤ ਸਮਝ ਤੋਂ ਪਰੇ ਜਾਪ ਰਹੀ ਹੈ ।ਮੁੱਖ ਮੰਤਰੀ ਨਾ ਬਣਾਏ ਜਾਣ ‘ਤੇ ਜਿੱਥੇ ਉਨ੍ਹਾਂ ਪਹਿਲਾਂ ਕੁੱਝ ਸਥਾਣਕ ਨੇਤਾਵਾਂ ਖਿਲਾਫ ਆਵਾਜ਼ ਚੁੱਕੀ ।ਫਿਰ ਉਨ੍ਹਾਂ ਹਾਈਕਮਾਨ ‘ਤੇ ਟਕਸਾਲੀ ਨੇਤਾਵਾਂ ਦੀ ਹੋ ਰਹੀ ਦੁਰਦਸ਼ਾ ‘ਤੇ ਸਵਾਲ ਚੁੱਕੇ ਸਨ । ਸਰਗਰਮ ਸਿਆਸਤ ਤੋਂ ਆਪਣੇ ਆਪ ਨੂੰ ਅੱਡ ਕਹਿਣ ਵਾਲੇ ਜਾਖੜ ਨੇ ਹੁਣ ਕੇਂਦਰੀ ਘਟਨਾਕ੍ਰਮ ਚ ਦਖਲ ਦੇ ਕੇ ਸੋਨੀਆ ਗਾਂਧੀ ਨੂੰ ਸ਼ੀਸ਼ਾ ਵਿਖਾੳਣੁ ਦੀ ਕੋਸ਼ਿਸ਼ ਕੀਤੀ ਹੈ ।

ਤੁਹਾਨੂੰ ਦੱਸ ਦਈਏ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਕਾਂਗਰਸ ਦੇ ਨਾਰਾਜ਼ ਟਕਸਾਲੀ ਨੇਤਾਵਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।ਜਿਸਦੇ ਤਹਿਤ ਪੰਜਾਬ ਤੋਂ ਲੋਕ ਸਭਾ ਸਾਂਸਦ ਮਨੀਸ਼ ਤਿਵਾੜੀ ਨਾਲ ਮੁਲਾਕਾਤ ਵੀ ਸ਼ਾਮਿਲ ਹੈ ।

The post ਸੋਨੀਆ ਗਾਂਧੀ ਦੇ ਡੈਮੇਜ਼ ਕੰਟਰੋਲ ‘ਚ ਸੁਨੀਲ ਜਾਖੜ ਦਾ ਅੜਿੰਗਾ appeared first on TV Punjab | Punjabi News Channel.

ਸਾਂਸਦ ਤਿਵਾੜੀ ਦਾ ਕਾਂਗਰਸੀਆਂ ‘ਤੇ ਹਮਲਾ,ਚੰਨੀ ਸਮੇਤ ਕਈਆਂ ਨੂੰ ਕੀਤਾ ਬੇਨਕਾਬ
ਚੰਡੀਗੜ੍ਹ- ਪੰਜਾਬ ਤੋਂ ਕਾਂਗਰਸ ਦੇ ਸਾਂਸਦ ਅਤੇ ਬੁਲਾਰੇ ਮਨੀਸ਼ ਤਿਵਾੜੀ ਨੇ ਇੱਕ ਵਾਰ ਫਿਰ ਤੋਂ ਕਾਂਗਰਸ ‘ਤੇ ਹੀ ਹਮਲਾ ਬੋਲਿਆ ਹੈ.ਪੰਜਾਬ ਨੇਤਾਵਾਂ ‘ਤੇ ਉਂਗਲੀ ਚੱਕਦਿਆਂ ਮਨੀਸ਼ ਨੇ ਕਿਹਾ ਕਿ ਉਹ ਅਜਿਹੇ ਕਾਂਗਰਸੀ ਨਹੀਂ ਹਨ ਜੋ ਆਪ ਤਾਂ ਪਾਰਟੀ ਵਲੋਂ ਚੋਣ ਲੜ ਰਹੇ ਹਨ ਪਰ ਉਨ੍ਹਾਂ ਦਾ ਬੇਟਾ ਆਜ਼ਾਦ ਚੋਣ ਲੜ ਰਿਹਾ ਹੈ.ਸੀ.ਅੇੱਮ ਚੰਨੀ ਵੱਲ ਇਸ਼ਾਰਾ ਕਰਦਿਆਂ ੳਨਿ੍ਹਾਂ ਕਿਹਾ ਕਿ ਉਹ ਅਜਿਹੇ ਕਾਂਗਰਸੀ ਵੀ ਨਹੀਂ ਹਨ ਜਿਨ੍ਹਾਂ ਦਾ ਭਰਾ ਆਜ਼ਾਦ ਚੋਣ ਲੜ ਰਿਹਾ ਹੋਵੇ.

ਦਰਅਸਲ ਕਾਂਗਰਸ ਹਾਈਕਮਾਨ ਵਲੋਂ ਬੀਤੇ ਦਿਨੀ ਪੰਜਾਬ ਚੋਣਾ ਲਈ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕੀਤੀ ਗਈ.ਪੰਜਾਬ ਦੇ ਇਸ ਤਰਾਰ ਨੇਤਾ ਦਾ ਨਾਂ ਇਸ ਸੂਚੀ ਤੋਂ ਗਾਇਬ ਹੈ.ਸਾਂਸਦ ਤਿਵਾੜੀ ਹਾਈਕਮਾਨ ਦੇ ਇਸ ਫੈਸਲੇ ਤੋਂ ਵੀ ਨਾਰਾਜ਼ ਹਨ.ਬਕੋਲ ਤਿਵਾੜੀ ਅਜਿਹੇ ਲੋਕਾਂ ਨੂੰ ਬੁਲਾਰਾ ਬਣਾਇਆ ਗਿਆ ਹੈ ਜਿਨ੍ਹਾਂ ਦੇ ਕਹਿਣ ‘ਤੇ ਉਨ੍ਹਾਂ ਦਾ ਟੱਬਰ ਵੀ ਵੋਟ ਨਾ ਪਾਵੇ.

The post ਸਾਂਸਦ ਤਿਵਾੜੀ ਦਾ ਕਾਂਗਰਸੀਆਂ ‘ਤੇ ਹਮਲਾ,ਚੰਨੀ ਸਮੇਤ ਕਈਆਂ ਨੂੰ ਕੀਤਾ ਬੇਨਕਾਬ appeared first on TV Punjab | Punjabi News Channel.

ਪੰਜਾਬ ਵਿਚ ਵਾਪਰ ਰਹੀਆਂ ਘਟਨਾਵਾਂ ਤੋਂ ਬਹੁਤ ਦੁਖੀ ਹਾਂ : ਤਿਵਾੜੀ
ਚੰਡੀਗੜ੍ਹ : ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਪੰਜਾਬ ਦੇ ਸੰਸਦ ਮੈਂਬਰ ਹੋਣ ਦੇ ਨਾਤੇ ਪੰਜਾਬ ਵਿਚ ਵਾਪਰ ਰਹੀਆਂ ਘਟਨਾਵਾਂ ਤੋਂ ਉਹ ਬਹੁਤ ਦੁਖੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਬੜੀ ਮੁਸ਼ਕਿਲ ਨਾਲ ਸ਼ਾਂਤੀ ਲਿਆਂਦੀ ਗਈ ਸੀ।

ਅੱਤਵਾਦ ਨਾਲ ਲੜਨ ਤੋਂ ਬਾਅਦ ਪੰਜਾਬ ਵਿਚ ਸ਼ਾਂਤੀ ਲਿਆਉਣ ਲਈ 25000 ਤੋਂ ਵੱਧ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਵਿਚੋਂ ਬਹੁਤ ਸਾਰੇ ਕਾਂਗਰਸੀ ਸਨ। ਜ਼ਿਕਰਯੋਗ ਹੈ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਚੱਲ ਰਹੀ ਕਸਮਕਸ਼ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਦੇ ਬਾਵਜੂਦ ਕਾਂਗਰਸ ਹਾਈ ਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਸੀ।

ਇਥੇ ਹੀ ਬਸ ਨਹੀਂ ਕਾਂਗਰਸ ਹਾਈ ਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ ਪਰ ਕੱਲ੍ਹ ਨਵਜੋਤ ਸਿੰਘ ਸਿੱਧੂ ਵੱਲੋਂ ਅਚਾਨਕ ਹੀ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਗਿਆ ।

ਟੀਵੀ ਪੰਜਾਬ ਬਿਊਰੋ

The post ਪੰਜਾਬ ਵਿਚ ਵਾਪਰ ਰਹੀਆਂ ਘਟਨਾਵਾਂ ਤੋਂ ਬਹੁਤ ਦੁਖੀ ਹਾਂ : ਤਿਵਾੜੀ appeared first on TV Punjab | Punjabi News Channel.