Tech & Autos

ਹੁਣ ਫੇਸਬੁੱਕ ਦੱਸੇਗਾ ਕਿ ਕਿਉਂ ਅਤੇ ਕਿਵੇਂ ਸ਼ੇਅਰ ਕੀਤਾ ਤੁਹਾਡਾ ਨਿੱਜੀ ਡਾਟਾ

ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਦੀ ਮੂਲ ਕੰਪਨੀ, ਮੇਟਾ ਨੇ ਆਪਣੇ ਡੇਟਾ ਪ੍ਰਾਈਵੇਸੀ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸਦਾ ਉਦੇਸ਼ ਆਪਣੇ ਉਪਭੋਗਤਾਵਾਂ ਨੂੰ ਵਧੇਰੇ ਆਜ਼ਾਦ ਅਤੇ ਸੁਰੱਖਿਅਤ ਮਹਿਸੂਸ ਕਰਨਾ ਹੈ। ਮੈਟਾ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਨਵੇਂ ਡੇਟਾ ਪ੍ਰਾਈਵੇਸੀ ਨਿਯਮਾਂ ਵਿੱਚ ਕਈ ਵੱਡੇ ਬਦਲਾਅ ਕੀਤੇ ਗਏ ਹਨ, ਜਦਕਿ ਕੁਝ […]