‘ਆਪ’ ਨਾਲ ਦਿੱਲੀ ਚ ਹੋਈ ਚੰਡੀਗੜ੍ਹ ਵਾਲੀ ਮਾੜੀ, ਹੰਗਾਮੇ ਬਾਅਦ ਵੀ ਨਹੀਂ ਚੁਣਿਆ ਗਿਆ ਮੇਅਰ
ਨਵੀਂ ਦਿੱਲੀ- ਦੇਸ਼ ਦੀ ਸਿਆਸਤ ਚ ਕਦਮ ਰੱਖਣ ਤੋਂ ਬਾਅਦ ਆਮ ਆਦਮੀ ਪਾਰਟੀ ਨਿੱਤ ਨਵੇਂ ਕਦਮ ‘ਤੇ ਸਿਆਸਤ ਦੇ ਗੁਰ ਹਾਸਿਲ ਕਰ ਰਹੀ ਹੈ । ਦਿੱਲੀ ਦੀਆਂ ਨਿਗਮ ਚੋਣਾ ਚ ਬਹੁਮਤ ਹਾਸਿਲ ਕਰਨ ਦੇ ਬਾਵਜੂਦ ਵੀ ਪਾਰਟੀ ਅੱਜ ਮੇਅਰ ਦੀ ਚੋਣ ਨਹੀਂ ਕਰ ਸਕੀ ।ਕੁੱਝ ਲਗਭਗ ਅਜਿਹਾ ਹੀ ਚੰਡੀਗੜ੍ਹ ਨਿਗਮ ਚੋਣਾ ਦੌਰਾਨ ਹੋਇਆ ਸੀ ਜਦੋਂ […]