ਹਾਰਦਿਕ ਪਾਂਡਿਆ: ‘ਇੰਝ ਲੱਗਾ ਜਿਵੇਂ ਭਾਰਤ 12 ਕ੍ਰਿਕਟਰਾਂ ਨਾਲ ਉਤਰਿਆ ਹੋਵੇ’ ਹਾਰਦਿਕ ਤੋਂ ਘਬਰਾਏ ਪਾਕਿਸਤਾਨ ਦੇ ਸਾਬਕਾ ਕੋਚ
Asia Cup 2022, India vs Pakistan: ਪਾਕਿਸਤਾਨ ਟੀਮ ਦੇ ਸਾਬਕਾ ਮੁੱਖ ਕੋਚ ਮਿਕੀ ਆਰਥਰ ਏਸ਼ੀਆ ਕੱਪ ਦੇ ਮੈਚ ‘ਚ ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਤੋਂ ਕਾਫੀ ਪ੍ਰਭਾਵਿਤ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਮੈਚ ਦੌਰਾਨ ਅਜਿਹਾ ਲੱਗ ਰਿਹਾ ਸੀ ਕਿ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ 11 ਨਹੀਂ ਸਗੋਂ 12 ਖਿਡਾਰੀਆਂ ਨਾਲ ਮੈਦਾਨ ‘ਤੇ ਉਤਰੀ ਸੀ। […]