Tech & Autos

ਬਜਟ ਸਮਾਰਟਫੋਨ Moto G Power 2022 ਲਾਂਚ, 50MP ਕੈਮਰਾ ਅਤੇ ਵੱਡੀ ਬੈਟਰੀ

ਨਵੀਂ ਦਿੱਲੀ: Motorola ਨੇ ਆਪਣਾ Moto G Power 2022 ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਅਮਰੀਕੀ ਬਾਜ਼ਾਰ ‘ਚ ਬਜਟ ਸਮਾਰਟਫੋਨ ਦੇ ਰੂਪ ‘ਚ ਲਾਂਚ ਕੀਤਾ ਗਿਆ ਹੈ। ਹੈਂਡਸੈੱਟ ਸੈਂਟਰ ਪੰਚ-ਹੋਲ ਕਟਆਊਟ, ਸਲਿਮ ਬੇਜ਼ਲ ਅਤੇ ਰੀਅਰ ਮਾਊਂਟਡ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਉਂਦਾ ਹੈ। ਡਿਵਾਈਸ ‘ਚ 5000mAh ਦੀ ਬੈਟਰੀ ਦਿੱਤੀ ਗਈ ਹੈ। ਹਾਲਾਂਕਿ ਇਸ ਸਮਾਰਟਫੋਨ […]