100 ਦੇਸ਼ਾਂ ਵਿਚ ਫੈਲਿਆ ਐਮਪਾਕਸ ਵਾਇਰਸ, ਪਾਕਿਸਤਾਨ ਚ ਵੀ ਦਿਤੀ ਦਸਤਕ
ਡੈਸਕ- ਦੁਨੀਆਂ ਕੁੱਝ ਸਮਾਂ ਪਹਿਲਾਂ ਹੀ ਕੋਵਿਡ-19 ਵਾਇਰਸ ਦੇ ਖ਼ਤਰੇ ਤੋਂ ਬਾਹਰ ਆਈ ਸੀ ਪਰ ਹੁਣ ਇਕ ਹੋਰ ਵਾਇਰਸ ਨੇ ਚਿੰਤਾ ਵਧਾ ਦਿਤੀ ਹੈ। ਇਸ ਵਾਇਰਸ ਦਾ ਨਾਮ ਮੰਕੀਪਾਕਸ ਹੈ, ਜਿਸ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ ਨੇ ਗਲੋਬਲ ਪਬਲਿਕ ਹੈਲਥ ਐਮਰਜੈਂਸੀ ਐਲਾਨ ਦਿਤੀ ਹੈ। ਸਿਹਤ ਏਜੰਸੀ ਨੇ ਇਸ ਨੂੰ ‘ਗ੍ਰੇਡ 3 ਐਮਰਜੈਂਸੀ’ ਵਜੋਂ ਸ਼੍ਰੇਣੀਬੱਧ […]