Entertainment

MS ਧੋਨੀ ਨੇ ਆਪਣੀ ਪਹਿਲੀ ਵੈੱਬ ਸੀਰੀਜ਼ ‘Atharva’ ਦੀ ਪਹਿਲੀ ਝਲਕ ਪੇਸ਼ ਕੀਤੀ

ਸਾਬਕਾ ਕ੍ਰਿਕਟਰ ਦੇ ਕਿਰਦਾਰ ਨੂੰ ਭੂਤਾਂ ਦੀ ਫੌਜ ਨਾਲ ਲੜਦੇ ਦੇਖਿਆ ਜਾ ਸਕਦਾ ਹੈ। ਧੋਨੀ ਨੇ ਖੁਲਾਸਾ ਕੀਤਾ ਕਿ ਇਹ “new age graphic novel” ਹੈ। ‘Atharva: The Origin’ ਪਹਿਲੇ ਲੇਖਕ ਰਮੇਸ਼ ਥਮਿਲਮਨੀ (Ramesh Thamilmani) ਦੀ ਇਸੇ ਨਾਮ ਦੀ ਅਣਪ੍ਰਕਾਸ਼ਿਤ ਕਿਤਾਬ ਦਾ ਰੂਪਾਂਤਰ ਹੈ। ਧੋਨੀ ਦਾ ਸ਼ਾਨਦਾਰ ਲੁੱਕ ਦੇਖੋ: ਹਰ ਕੋਈ ਧੋਨੀ ਦੀ ਬਾਇਓਪਿਕ ਨੂੰ ਜਾਣਦਾ […]