Star Kids Education: ਆਰੀਅਨ ਖਾਨ ਤੋਂ ਲੈ ਕੇ ਸਾਰਾ ਅਲੀ ਖਾਨ ਤੱਕ, ਜਾਣੋ ਕਿੰਨੇ ਪੜ੍ਹੇ ਲਿਖੇ ਹਨ ਇਹ ਸਟਾਰ ਕਿਡਸ
ਨਵੀਂ ਦਿੱਲੀ: ਬਾਲੀਵੁੱਡ ‘ਚ ਸਿਤਾਰੇ ਜਿੰਨੇ ਹੀ ਲਾਈਮਲਾਈਟ ‘ਚ ਰਹਿੰਦੇ ਹਨ, ਓਨੀ ਹੀ ਚਰਚਾ ਉਨ੍ਹਾਂ ਦੇ ਬੱਚਿਆਂ ਨੂੰ ਲੈ ਕੇ ਵੀ ਹੁੰਦੀ ਹੈ। ਸੁਹਾਨਾ ਖਾਨ ਤੋਂ ਲੈ ਕੇ ਇਬਰਾਹਿਤ ਅਲੀ ਖਾਨ ਤੱਕ ਕੁਝ ਅਜਿਹੇ ਸਟਾਰ ਕਿਡਸ ਹਨ ਜੋ ਫਿਲਮਾਂ ‘ਚ ਆਉਣ ਤੋਂ ਪਹਿਲਾਂ ਹੀ ਸੁਰਖੀਆਂ ‘ਚ ਰਹਿੰਦੇ ਹਨ। ਪ੍ਰਸ਼ੰਸਕ ਸਟਾਰ ਕਿਡਜ਼ ਨਾਲ ਜੁੜੀ ਉਨ੍ਹਾਂ ਦੀ […]