ਬ੍ਰਿਟੇਨ ਨੇ ਕਈ ਛੋਟੇ-ਮੋਟੇ ਭਗੌੜੇ ਕੀਤੇ ਭਾਰਤ ਹਵਾਲੇ ਪਰ ਵਿਜੇ ਮਾਲਿਆ ਅਤੇ ਨੀਰਵ ਮੋਦੀ ਵਰਗੇ ਮੱਗਰਮੱਛ ਨਹੀਂ ਆਏ ਕਾਬੂ
ਟੀਵੀ ਪੰਜਾਬ ਬਿਊਰੋ-ਭਾਰਤ ਲਈ ਵੱਡੇ ਆਰਥਿਕ ਭਗੌੜਿਆਂ ਅਤੇ ਮਗਰਮੱਛਾਂ ਨੂੰ ਦੂਜੇ ਦੇਸ਼ਾਂ ਤੋਂ ਫੜ੍ਹ ਕੇ ਲਿਆਉਣਾ ਹਮੇਸ਼ਾ ਮੁਸ਼ਕਿਲ ਮਾਮਲਾ ਰਿਹਾ ਹੈ। ਇਸ ਬਾਵਜੂਦ ਜਨਵਰੀ 2018 ਅਤੇ ਜੁਲਾਈ 2019 ਦੇ ਵਿਚਕਾਰ, 148 ਭਾਰਤੀ ਨਾਗਰਿਕਾਂ ਅਤੇ ਛੋਟੇ ਮੋਟੇ ਅਪਰਾਧੀਆਂ ਨੂੰ ਯੂਕੇ ਤੋਂ ਹਵਾਲਗੀ ਦੇ ਦਿੱਤੀ ਗਈ ਹੈ। ਇਨ੍ਹਾਂ ਸਾਰਿਆਂ ਨੂੰ ਗੈਰਕਾਨੂੰਨੀ ਤੌਰ ‘ਤੇ ਬ੍ਰਿਟੇਨ ਵਿਚ ਦਾਖਲ ਹੋਣ […]