Neetu Singh Birthday: 8 ਸਾਲ ਦੀ ਉਮਰ ‘ਚ ਕੀਤੀ ਐਕਟਿੰਗ ਡੈਬਿਊ, ਇਸ ਤਰ੍ਹਾਂ ਰਿਸ਼ੀ ਕਪੂਰ ਨਾਲ ਰਿਸ਼ਤਾ ਹੋਇਆ ਸੀ ਸ਼ੁਰੂ
Happy Birthday Neetu Kapoor: ਬਾਲੀਵੁੱਡ ਦੀ ਦਿੱਗਜ ਅਭਿਨੇਤਰੀ ਨੀਤੂ ਸਿੰਘ ਉਰਫ ਨੀਤੂ ਕਪੂਰ, ਜਿਸ ਨੇ ਆਪਣੇ ਅੰਦਾਜ਼ ਨਾਲ ਲੱਖਾਂ ਦਿਲਾਂ ‘ਤੇ ਰਾਜ ਕੀਤਾ, ਨੀਤੂ ਦਾ ਦਿਲ ਅੱਜ ਵੀ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਲਈ ਧੜਕਦਾ ਹੈ। ਨੀਤੂ ਕਪੂਰ ਲਈ ਕੋਈ ਦਿਨ ਅਜਿਹਾ ਨਹੀਂ ਹੁੰਦਾ ਜਦੋਂ ਉਹ ਆਪਣੇ ਪਤੀ ਨੂੰ ਯਾਦ ਨਾ ਕਰਦੀ ਹੋਵੇ। ਉਹ […]