Realme Narzo N63 ਭਾਰਤ ‘ਚ ਲਾਂਚ, ਜਾਣੋ ਕੀ ਹੈ ਕੀਮਤ ਅਤੇ ਸਪੈਸੀਫਿਕੇਸ਼ਨ?
Realme Narzo N63: Realme ਨੇ ਭਾਰਤ ਵਿੱਚ ਆਪਣਾ ਨਵਾਂ ਫੋਨ Realme Narzo N63 ਲਾਂਚ ਕੀਤਾ ਹੈ। Realme ਨੇ ਇਸ ਨਵੇਂ ਫੋਨ ਨੂੰ ਐਡਵਾਂਸ ਫੀਚਰਸ ਨਾਲ ਬਾਜ਼ਾਰ ‘ਚ ਲਾਂਚ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਫੋਨ ਆਪਣੇ ਸੈਗਮੈਂਟ ‘ਚ ਸਿਰਫ ‘ਪ੍ਰੀਮੀਅਮ ਵੇਗਨ ਲੈਦਰ’ ਆਪਸ਼ਨ ‘ਚ ਆਉਂਦਾ ਹੈ। ਇਹ ਫੋਨ ਦੋ ਰੰਗਾਂ ਅਤੇ ਦੋ ਸਟੋਰੇਜ […]