ਹੁਣ ਆਂਟੀ ਨਹੀਂ ਬੁਲਾਵੇਗੀ ਪੁਲਿਸ,ਰਾਤ ਭਰ ਪਿਓ ਸ਼ਰਾਬ,ਕਰੋ ਪਾਰਟੀ
ਚੰਡੀਗੜ੍ਹ- ਬਾਲੀਵੁੱਡ ਫਿਲਮ ਦਾ ਗਾਨਾ ‘ਆਂਟੀ ਪੁਲਿਸ ਬੁਲਾਲੇਗੀ,ਪਾਰਟੀ ਅਭੀ ਜਾਰੀ ਹੈ’ ਹੁਣ ਚੰਡੀਗੜ੍ਹ ਵਾਲਿਆਂ ਨੇ ਆਪਣੀ ਪਲੇ ਲਿਸਟ ਤੋਂ ਹਟਾ ਦਿੱਤਾ ਹੈ.ਕਾਰਣ ਇਹ ਹੇੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਆਪਣੀ ਐਕਸਾਈਜ਼ ਪਾਲਿਸੀ ‘ਚ ਬਾਰ ਅਤੇ ਰੈਟੋਰੈਂਟ ਨੂੰ ਵੱਡੀ ਛੋਟ ਦੇ ਦਿੱਤੀ ਹੈ.ਨਾਈਟ ਲਾਈਫ ਕਲਚਰ ਨੂੰ ਉਤਸਾਹ ਦੇਣ ਲਈ ਪ੍ਰਸ਼ਾਸਨ ਨੇ ਵਾਧੂ ਫੀਸ ਦੇਣ ‘ਤੇ ਬਾਰ ਅਤੇ […]