ਸ਼ਵੇਤਾ ਤਿਵਾਰੀ ਦੀ ਬੇਟੀ ਨੇ ਦਸੰਬਰ ਦੀ ਠੰਡ ‘ਚ ਇੰਟਰਨੈੱਟ ਦਾ ਵਧਾਇਆ ਪਾਰਾ
ਸ਼ਵੇਤਾ ਤਿਵਾਰੀ ਟੀਵੀ ਦੀ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਵਾਲੀ ਸ਼ਵੇਤਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਸ਼ਵੇਤਾ ਤਿਵਾਰੀ ਦੀ ਖੂਬਸੂਰਤ ਬੇਟੀ ਪਲਕ ਤਿਵਾਰੀ ਨੇ ਵੀ ਅੱਜ ਇੰਡਸਟਰੀ ‘ਚ ਕਦਮ ਰੱਖਿਆ ਹੈ। ਆਪਣੇ ਬੋਲਡ ਲੁੱਕ ਨਾਲ ਉਹ ਅਕਸਰ ਇੰਟਰਨੈੱਟ ਦਾ ਪਾਰਾ ਚੜ੍ਹਾ ਦਿੰਦੀ ਹੈ। ਹਾਲ ਹੀ […]